The Road to Regulation: ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਨਵੀਂ ਲਾਜ਼ਮੀ ਪਹਚਾਣ – ਕਿਉਂ ਹੈ ਇਹ ਜਰੂਰੀ?
ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਜਾਣਨਾ ਹੁਣ ਇੱਕ ਅਹਿਮ ਲਾਜ਼ਮੀ ਸ਼ਰਤ ਬਣ ਗਿਆ ਹੈ, ਅਤੇ ਇਹ ਲੋੜ ਕਾਫੀ ਸਮੇਂ ਤੋਂ ਚੱਲ ਰਹੀ ਸੀ। ਹਾਲ ਹੀ ਵਿੱਚ Connor’s Law ਨੂੰ ਲਾਗੂ ਕੀਤਾ ਗਿਆ, ਜਿਸਨੇ ਇਹ ਨਵੇਂ ਨਿਯਮ ਸਥਾਪਤ ਕੀਤੇ ਹਨ। ਇਹ ਲੋੜ ਸਿਰਫ਼ ਕਾਨੂੰਨੀ ਨਹੀਂ, ਸੜਕਾਂ ‘ਤੇ ਸੁਰੱਖਿਆ ਵਧਾਉਣ ਦੇ ਲਈ ਵੀ ਮਹੱਤਵਪੂਰਨ ਹੈ।
Read More